
Bhawikh Di Pair
By Dr. D. P. Singh
Subjects: Science Fiction, Time Travel, GMOs, Computer Software, Punjabi Science Fiction, Stories, Interplanetary Travel, Climate Change, Anthology
Description: ਭਵਿੱਖ ਦੀ ਪੈੜ ਕਿਤਾਬ, ਦੂਸਰਿਆਂ ਭਾਸ਼ਾਵਾਂ ਦੇ ਵਿਲੱਖਣ ਵਿਗਿਆਨ-ਗਲਪਕਾਰਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਲਈ ਉਪਲਬਧ ਕਰਾਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਇਸ ਨਾਲ ਹੀ ਪੰਜਾਬੀ ਭਾਸ਼ਾ ਦੇ ਲੇਖਕਾਂ ਦੀਆਂ ਮੌਲਿਕ ਵਿਗਿਆਨ-ਗਲਪ ਰਚਨਾਵਾਂ ਨੂੰ ਵੀ ਰਾਸ਼ਟਰੀ/ਅੰਤਰ-ਰਾਸ਼ਟਰੀ ਪੱਧਰ ਦੇ ਲੇਖਕਾਂ ਦੀਆਂ ਰਚਨਾਵਾਂ ਦੇ ਸਨਮੁੱਖ ਪੇਸ਼ ਕਰਨ ਦਾ ਯਤਨ ਹੈ । ਭਵਿੱਖ ਦੀ ਪੈੜ ਕਹਾਣੀ ਸੰਗ੍ਰਹਿ ਵਿਚ 12 ਚਰਚਿਤ ਲੇਖਕਾਂ ਦੀਆਂ 15 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ।
Comments
You must log in to leave comments.